Nothing found
Thank you! Your submission has been received!
Oops! Something went wrong while submitting the form.

ਐਚ.ਆਈ.ਵੀ/ਜਿਨਸੀ ਤੌਰ ਤੇ ਪ੍ਰਸਾਰਿਤ ਬਿਮਾਰੀ(HIV/STD) ਦੀ ਜਾਂਚ ਕਿੱਥੇ ਕਾਰਵਾਈ ਜਾ ਸਕਦੀ ਹੈ?

ਜੇ ਤੁਸੀਂ ਅਮਰੀਕਾ ਵਿਚ ਹੋ ਤਾਂ CDC ਦੇ ਟੈਸਟਿੰਗ ਸਾਈਟ ਲੋਕੇਟਰ ਰਾਹੀਂ ਅਪਣੇ ਸਬਤੋਂ ਨੇੜੇ ਦੇ ਕੇਂਦਰ, ਜਿਥੇ ਮੁਫ਼ਤ ਜਾਂਚ ਹੋ ਸਕਦੀ ਹੈ, ਪਤਾ ਲੱਗਾ ਸੱਕਦੇ ਹੋ।

ਜੇ ਤੁਸੀਂ ਅਮਰੀਕਾ ਦੇ ਬਾਹਰ ਹੋ, AIDSMap.com ਦੇ ਐਚ.ਆਈ.ਵੀ ਟੈਸਟ ਖੋਜਕਰਤਾ ਉਤੇ ਨਜ਼ਦੀਕੀ ਜਾਂਚ ਕੇਂਦਰ ਨੂ ਲੱਭੇਆ ਜਾ ਸਕਦਾ ਹੈ।

Recently viewed articles

Related articles